Google search engine
ਅੰਮ੍ਰਿਤਸਰ ਮਿਤੀ 1/7(ACN):- ਅੱਜ ਮਿਤੀ 1/7/2025 ਨੂੰ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦਿਸ਼ਾ-ਨਿਰਦੇਸ਼ਾ ਤੇ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਵਲੋਂ ਸ਼ਹਿਰ ਦੀਂਆ ਮੁਖ ਸੜਕਾ ਦੇ ਰੱਖ-ਰਖਾਵ ਲਈ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਬਣਾਈਆ ਗਈਆਂ ਟੀਮਾ ਦੀ ਮੀਟਿੰਗ ਲਈ ਗਈ ਜਿਸ ਵਿੱਚ ਵਧੀਕ...
ਅੰਮ੍ਰਿਤਸਰ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅੱਜ ਲੋਹਾਰਕਾ ਫਲਾਈਓਵਰ ਦੇ ਨਿਰਮਾਣ ਕਾਰਜ ਦਾ ਨਿਰੀਖਣ ਕਰਨ ਪਹੁੰਚੇ। ਉਨ੍ਹਾਂ ਕਿਹਾ ਕਿ ਇਸ ਪੁਲ ਦੇ ਡਿਜ਼ਾਈਨ ਨੂੰ ਬਦਲਣ ਲਈ ਉਨ੍ਹਾਂ ਦੀ ਸਾਲਾਂ ਦੀ ਮਿਹਨਤ ਰੰਗ ਲਿਆ ਰਹੀ ਹੈ ਅਤੇ ਇਹ ਆਉਣ ਵਾਲੀ...
ਅੰਮ੍ਰਿਤਸਰ 29ਜੂਨ(ACN):- ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਡਾ ਕਿਰਨਦੀਪ ਕੌਰ ਵੱਲੋਂ ਆਮ ਆਦਮੀ ਕਲੀਨਿਕਾਂ ਦੇ ਸਮੂਹ ਮੈਡੀਕਲ ਅਫਸਰਾਂ ਨੂੰ ਗੈਰ ਸੰਚਾਰੀ ਬਿਮਾਰੀਆਂ ਅਤੇ ਹਲਕਆ ਸਬੰਧੀ ਟ੍ਰੇਨਿੰਗ  ਦਿੱਤੀ ਗਈ। ਇਸ ਮੌਕੇ ਤੇ ਸੰਬੋਧਨ ਕਰਦਿਆਂ  ਸਿਵਲ ਸਰਜਨ ਡਾ ਕਿਰਨਦੀਪ...
ਅੰਮ੍ਰਿਤਸਰ 23 ਜੂਨ (ACN):- ਫਿਊਚਰ ਟਾਈਕੂਨ(ਭਵਿੱਖ ਦੇ ਕਾਰੋਬਾਰੀ) ਅੰਮ੍ਰਿਤਸਰ ਇੱਕ ਵੱਖਰੀ ਪਹਿਲ ਹੈ ਜੋ ਸ਼ਹਿਰ ਵਿੱਚ ਉੱਦਮੀ ਭਾਵਨਾ ਨੂੰ ਖੋਜਣ, ਵਿਕਸਤ ਕਰਨ  ਲਈ ਸਮਰਪਿਤ ਹੈ। ਜਿੱਥੇ ਚਾਹਵਾਨ ਕਾਰੋਬਾਰੀ ਆਗੂ ਆਪਣੇ ਨਵੀਨਕਾਰੀ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਉੱਦਮਾਂ ਵਿੱਚ ਬਦਲ ਸਕਦੇ ਹਨ। ਫਿਊਚਰ ਟਾਈਕੂਨ ਇੱਕ...
ਅੰਮ੍ਰਿਤਸਰ 23 ਜੂਨ (ACN):- ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਡਾ ਕਿਰਨਦੀਪ ਕੌਰ ਵੱਲੋਂ ਆਮ ਆਦਮੀ ਕਲੀਨਿਕਾਂ ਵਿੱਚ ਗਰਭਵਤੀ ਮਾਵਾਂ ਦਾ ਮੁਫਤ ਇਲਾਜ ਦਾ ਰਸਮੀ ਉਦਘਾਟਨ ਰਣਜੀਤ ਐਵੇਨਿਊ ਦੇ ਕਲੀਨਿਕ ਤੋਂ ਕੀਤਾ ਗਿਆ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਕਿਰਨਦੀਪ...
ਅੰਮ੍ਰਿਤਸਰ 23 ਜੂਨ (ACN):- ਕਮਿਸ਼ਨਰ ਨਗਰ ਨਿਗਮ, ਅੰਮ੍ਰਿਤਸਰ ਗੁਲਪ੍ਰੀਤ ਸਿੰਘ ਔਲਖ ਵਲੋਂ ਸ਼ਹਿਰ ਵਾਸੀਆਂ ਦੀ ਸਹੂਲਤ ਲਈ 30 ਜੂਨ 2025 ਤੱਕ ਪਛੱਮੀ , ਦਖਣੀ , ਉਤਰੀ ਅਤੇ ਪੂਰਬੀ ਹਲਕਿਆਂ ਵਿੱਚ ਅਣ ਅਧਿਕਾਰਤ ਪਾਣੀ ਅਤੇ ਸੀਵਰੇਜ ਦੇ ਕਨੈਕਸ਼ਨਾ ਨੂੰ ਰੇਗੁਲਰ ਕਰਵਾਉਣ ਅਤੇ ਬਿਨਾ ਵਿਆਜ...
ਅੰਮ੍ਰਿਤਸਰ, 23 ਜੂਨ 2025 (ACN) :- ਇਕ ਨਾ ਮਾਲੂਮ  ਵਿਅਕਤੀ ਦੀ ਲਾਸ਼ ਗੋਲਬਾਗ ਲੱਕੜ ਮੰਡੀ ਆਰਮੀ ਪੈਨਸ਼ਨ ਦਫ਼ਤਰ ਦੇ ਬਾਹਰ ਕੰਧ ਦੇ ਨਾਲ ਪਈ ਹੋਈ ਮਿਲੀ ਸੀ। ਇਸ ਦਾ ਐਡਰੈਸ ਅਤੇ ਵਾਰਸਾਂ ਦਾ ਕੋਈ ਪਤਾ ਨਹੀ ਲੱਗਾ। ਇਸ ਦੀ ਲਾਸ਼ ਮੌਰਚਰੀ ਹਾਊਸ ਸਿਵਲ...
ਅੰਮ੍ਰਿਤਸਰ 20 ਜੂਨ (ACN):- ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅੰਮ੍ਰਿਤਸਰ ਦੀ ਮਾਨਾਂਵਾਲਾ ਸਥਿਤ ਨਵੀਂ ਬਣ ਚੁੱਕੀ ਇਮਾਰਤ ਤੱਕ ਸਟਾਫ ਅਤੇ ਬੱਚਿਆਂ ਦੀ ਪਹੁੰਚ ਆਸਾਨ ਕਰਨ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਈ ਬੱਸਾਂ ਦੀ ਸਹੂਲਤ ਛੇਤੀ ਸ਼ੁਰੂ ਕਰਨ ਦਾ ਭਰੋਸਾ ਦਿਵਾਇਆ ਹੈ।...
ਅੰਮ੍ਰਿਤਸਰ 20 ਜੂਨ (ACN):- ਹਲਕਾ ਅਟਾਰੀ ਦੇ ਵਿਧਾਇਕ ਸ: ਜਸਵਿੰਦਰ ਸਿੰਘ ਰਮਦਾਸ ਨੇ ਅੱਜ ਆਪਣੇ ਹਲਕੇ ਦੇ ਪਿੰਡਾਂ ਮੋਦੇ, ਚੱਕ ਮੁਕੰਦ, ਵਰਪਾਲ ਕਲਾਂ, ਵਰਪਾਲ ਗਿੱਲ, ਭੰਡੋਰੀ ਵੜੈਚ, ਰਾਮ ਨਗਰ ਕਾਲੋਨੀ, ਬਾਸਰਕੇ ਗਿੱਲਾਂ, ਕੋਟਲੀ ਨਸ਼ੀਰ ਖਾਂ, ਕੋਟਲੀ ਮੀਂਏਂ ਖਾਂ, ਇੱਬਨ ਕਲਾਂ, ਰਾਮਪੁਰਾ, ਘਰਿੰਡਾ ਅਤੇ ਚਾਟੀਵਿੰਡ ਬੋਪਾਰਾਏ ਦੇ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ 1 ਕਰੋੜ 24 ਲੱਖ ਰੁਪਏ ਵੰਡੇ...
ਅੰਮ੍ਰਿਤਸਰ  20 ਜੂਨ  (ACN) - ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਅੱਜ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰ ਅੰਮ੍ਰਿਤਸਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਇੱਥੇ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਸਿਹਤ ਦਾ ਹਾਲ ਜਾਣਿਆ ਅਤੇ ਨਾਲ...