ਮਹਾਰਾਸ਼ਟਰ ਚੋਣਾਂ ’ਚ ਭਾਜਪਾ ਦੀ ਇਤਿਹਾਸਕ ਜਿੱਤ ’ਚ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ...
ਅੰਮ੍ਰਿਤਸਰ 27 (ਰਿਧੀਮਾ ਸ਼ਰਮਾ ) ਨਵੰਬਰ ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਭਾਜਪਾ ਅਗਵਾਈ ਵਾਲੀ ਮਹਾਯੁਤੀ ਗੱਠਜੋੜ ਦੀ ਸ਼ਾਨਦਾਰ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮਨਾਇਆ ਆਪਣਾ 55ਵਾਂ ਸਥਾਪਨਾ ਦਿਵਸ ਸਮਾਗਮ
ਅੰਮ੍ਰਿਤਸਰ, 27 ਨਵੰਬਰ, 2024 (ਰਿਧੀਮਾ ਸ਼ਰਮਾ ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ 55ਵਾਂ ਸਥਾਪਨਾ ਦਿਵਸ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿਤੀਆਂ ਗਈਆਂ ਸਿਿਖਆਵਾਂ ਅਤੇ ਉਨ੍ਹਾਂ ਦੇ ਅਮਲ ਲਈ ਮਨੱੁਖੀ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਫਾਰੁਖਾਬਾਦ ਘਰਾਣੇ ਦੇ ‘ਪ੍ਰਿੰਸੇਸ’ਆਫ ਤਬਲਾ’ ਰਿੰਪਾ ਸ਼ਿਵਾ ਨੇ ਸਰੋਤਿਆਂ...
ਅੰਮ੍ਰਿਤਸਰ, 27 ਨਵੰਬਰ, 2024 (ਰਿਧੀਮਾ ਸ਼ਰਮਾ )ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੱਜ ਫਾਰੁਖਾਬਾਦ ਘਰਾਣੇ ਤੋਂ ਭਾਰਤ ਦੀ ਨਾਮਵਰ ਮਹਿਲਾ ਤਬਲਾ ਵਾਦਿਕਾ ' ਪ੍ਰਿੰਸੇਸ ਆਫ ਤਬਲਾ' ਰਿੰਪਾ ਸ਼ਿਵਾ ਨੇ ਆਪਣੀ...
ਪੰਜਾਬ ਦੀਆਂ ਅੱਠ ਯੂਨੀਵਰਸਿਟੀਆਂ ਬਿਨਾਂ ਵਾਈਸ ਚਾਂਸਲਰ ਤੋਂ ਕੰਮ ਕਰ ਰਹੀਆਂ ਹਨ
ਅੰਮ੍ਰਿਤਸਰ 25 ਨਵੰਬਰ (ਰਿਧੀਮਾ ਸ਼ਰਮਾ ) ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਸਰਕਾਰ ਜਲਦੀ ਤੋਂ ਜਲਦੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਨਿਯੁਕਤ...
ਪਾਰਟੀ ਆਗੂਆਂ ਨੇ ਕੈਬਨਿਟ ਮੰਤਰੀ ਨਾਲ ਮਨਾਏ ਜਿੱਤ ਦੇ ਜਸ਼ਨ
ਅੰਮ੍ਰਿਤਸਰ 25 ਨਵੰਬਰ (ਰਿਧੀਮਾ ਸ਼ਰਮਾ ) ਪੰਜਾਬ ਚ ਹੋਈਆਂ ਵਿਧਾਨ ਸਭਾ ਜਿਮਨੀ ਚੋਣਾਂ ਦੌਰਾਨ ਲੋਕਾਂ ਨੇ ਸਾਡੇ ਵਿਕਾਸ ਕਾਰਜਾਂ ਉਤੇ ਮੋਹਰ ਲਾਈ ਹੈ ਅਤੇ ਇਸ ਨੇ 2027 ਦੀਆਂ ਵਿਧਾਨ ਸਭਾ...
ਵਿਧਾਇਕ ਗੁਪਤਾ ਨੇ ਨਿਗਮ ਕਮਿਸ਼ਨਰ ਅਤੇ ਨਿਗਮ ਅਧਿਕਾਰੀਆਂ ਨਾਲ ਮੀਟਿੰਗ ਕੀਤੀ
ਅੰਮ੍ਰਿਤਸਰ, 25 ਨਵੰਬਰ (ਰਿਧੀਮਾ ਸ਼ਰਮਾ ) ਕੇਂਦਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾ: ਅਜੇ ਗੁਪਤਾ ਨੇ ਅੱਜ ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਅਤੇ ਨਿਗਮ ਅਧਿਕਾਰੀਆਂ ਨਾਲ ਮੀਟਿੰਗ ਕੀਤੀ।...