ਅਣਪਛਾਤੇ ਵਿਅਕਤੀ ਦੀ ਲਾਸ਼ ਦੀ ਸਨਾਖਤ ਕਰਨ ਲਈ

ਅੰਮ੍ਰਿਤਸਰ, 23 ਜੂਨ 2025 (ACN) :- ਇਕ ਨਾ ਮਾਲੂਮ  ਵਿਅਕਤੀ ਦੀ ਲਾਸ਼ ਗੋਲਬਾਗ ਲੱਕੜ ਮੰਡੀ ਆਰਮੀ ਪੈਨਸ਼ਨ ਦਫ਼ਤਰ ਦੇ ਬਾਹਰ ਕੰਧ ਦੇ ਨਾਲ ਪਈ ਹੋਈ ਮਿਲੀ ਸੀ ਇਸ ਦਾ ਐਡਰੈਸ ਅਤੇ ਵਾਰਸਾਂ ਦਾ ਕੋਈ ਪਤਾ ਨਹੀ ਲੱਗਾ। ਇਸ ਦੀ ਲਾਸ਼ ਮੌਰਚਰੀ ਹਾਊਸ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ 72 ਘੰਟੇ ਲਈ ਰੱਖੀ ਗਈ ਹੈ। ਜਿਸ ਦੀ ਉਮਰ ਕਰੀਬ 30-35 ਸਾਲਕੱਦ 5′-7/8″, ਸਰੀਰ ਦਰਮਿਆਨਾਮੁੱਲਾ ਫੈਸ਼ਨਪਹਿਨੇ ਹੋਏ ਕੱਪੜੇ ਚਿੱਟੇ ਤੇ ਗ੍ਰੇ ਰੰਗ ਦੀ ਚੈਕ ਸ਼ਰਟ ਅਤੇ ਕਾਲੇ ਰੰਗ ਦੀ ਪੈਂਟ ਅਤੇ ਸੱਜੇ ਹੱਥ ਉੱਪਰ ਟੈਟੂ ਬਣਿਆ ਹੋਇਆ ਹੈ ਬੁਲਾਰੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਇਸ ਵਿਅਕਤੀ ਬਾਬਤ ਜਾਣਦਾ ਹੋਵੇਤਾਂ ਇੰਚਾਰਜ ਚੌਂਕੀ ਦੁਰਗਿਆਨਾ ਮੰਦਰ ਦੇ ਮੋਬਾਇਲ ਨੰਬਰ 97811-30227 ਨਾਲ ਸੰਪਰਕ ਕੀਤਾ ਜਾ ਸਕਦਾ ਹੈ।